ਸਾਹਿਤਕਾਰ

ਮੈਂ ਪਹਿਲਾਂ ਕਦੇਇਸ ਤਰ੍ਹਾਂਕਵਿਤਾ ਪੇਸ਼ ਨਹੀਂ ਕੀਤੀਤੇ ਨਾਂਹੀ ਮੈਨੂੰਕਰਨੀ ਆਉਂਦੀ ਹੈਮਾਇਕ ਤੇ ਖਲ੍ਹੋਇਕੱਠ ਨੂੰ ਵੇਖਦਿਆਂ ਖਵਰੇਕਦੋਂ ਸੁਰਤ ਸੰਭਲੀਤੇ ਅੱਖਰਾਂ ਨੂੰ ਜੋੜਸ਼ਬਦ ਬਣੇਤੇ ਸ਼ਬਦਾਂ ਨੂੰ ਜੋੜਲਾਇਨਾਂ ਬਣਾ ਲਈਆਂਮਨੋ-ਭਾਵਾਂ ਨੂੰਸਮੇਟਦੀਆਂ ਇਸ਼ਕ ਦੇਊੜੇ ਐੜੇ ਤੋਂਸ਼ੁਰੂ ਹੋਈਙੰਙਾਖਾਲੀ ਤੇਆ ਰੁੱਕੀਮੇਰੀਟੁੱਟੀ ਭੱਜੀਮੇਰੇ ਵਰਗੀਕਵਿਤਾ ਕੋਈ ਫਾਇਦਾ ਨਹੀਂਵਰਕੇਕਾਲੇ ਕਰਿਆਂ ਦਾਜੇ ਲਕੀਰਾਂਤੇ ਜ਼ਮੀਰਾਂ ਚਮੇਲ ਨਾ ਹੋਵੇ ਧੌਲ ਦਾੜੀਆਂਬੁੱਧੀਜੀਵੀਆਂਕਲਮੀ ਸ਼ੇਰਾਂ ਨੂੰਜਾ ਕਹੋਇਕੱਲਿਆਂਸਭਾਵਾਂ ਕਰਕੇਲਿਖ ਕੇਛਪ ਕੇਡੰਗ ਹੀ ਟੱਪੇਗਾਅਮਲ ਤੋਂ ਸੱਖਣਾਯਥਾਰਥਬਦਲਣ ਵਾਲਾ ਨਹੀਂ ਪੈੱਨ ਦੀ ਨਿੱਬ ਚੋਂਨਿਕਲੇ ਅੱਖਰਾਂ ਨੂੰਲੀੜੇਆਪ ਪਾਉਣੇਲਿਖਤ ਨਾਲਇਨਸਾਫ਼ ਹੈਕਾਪੀਆਂਕਾਲੀਆਂ ਕਰਨ ਨਾਲੋਂ। ਗੋਬਿੰਦਰ ਸਿੰਘ ‘ਬਰੜ੍ਹਵਾਲ’