ਭੁਪੇਸ਼ ਬਘੇਲ ਦੀ ਅਗਵਾਈ ਹੇਠ ਕਾਂਗਰਸ ਦੀ ਪੰਜਾਬ ਨਾਲ ਸੰਬੰਧਿਤ ਹੋਈ ਮਹੱਤਵਪੂਰਨ ਮੀਟਿੰਗ
- ਰਾਸ਼ਟਰੀ
- 18 Mar,2025

ਨਵੀਂ ਦਿੱਲੀ : ਅੱਜ ਏ.ਆਈ.ਸੀ.ਸੀ. ਮੁੱਖ ਦਫ਼ਤਰ ਵਿਖੇ ਪੰਜਾਬ ਨਾਲ ਸੰਬੰਧਿਤ ਇਕ ਮਹੱਤਵਪੂਰਨ ਰਣਨੀਤਕ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਜਨਰਲ ਸਕੱਤਰ ਸ੍ਰੀ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਆਈ.ਐਨ.ਸੀ. ਅਤੇ ਸੀ.ਐਲ.ਪੀ. ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਸ਼ਾਮਿਲ ਹੋਏ।
#BhupeshBaghel #Congress #PunjabPolitics #ElectionStrategy #PunjabCongress #PoliticalMeeting #CongressPunjab
Posted By:

Leave a Reply