ਪਟਾਕਿਆਂ ਨਾਲ ਹੋਏ ਹਾਦਸੇ 'ਚ 150 ਤੋਂ ਜ਼ਿਆਦਾ ਲੋਕ ਜ਼ਖ਼ਮੀ

ਪਟਾਕਿਆਂ ਨਾਲ ਹੋਏ ਹਾਦਸੇ 'ਚ 150 ਤੋਂ ਜ਼ਿਆਦਾ ਲੋਕ ਜ਼ਖ਼ਮੀ

ਕਾਸਰਗੋਡ (ਕੇਰਲ), 29 ਅਕਤੂਬਰ -

ਨੀਲੇਸ਼ਵਰਮ 'ਚ ਪਟਾਕਿਆਂ ਨਾਲ ਹੋਏ ਹਾਦਸੇ 'ਚ 150 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ ਅਤੇ 8 ਦੀ ਹਾਲਤ ਗੰਭੀਰ ਹੈ। ਕਾਸਰਗੋਡ ਪੁਲਿਸ ਅਨੁਸਾਰ ਘਟਨਾ ਅੱਧੀ ਰਾਤ ਦੇ ਕਰੀਬ ਵਾਪਰੀ। ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।