3 ਵਜੇ ਕਰਾਂਗੇ ਪੱਤਰਕਾਰਾਂ ਨਾਲ ਮੀਟਿੰਗ- ਸਰਵਣ ਸਿੰਘ ਪੰਧੇਰ

3 ਵਜੇ ਕਰਾਂਗੇ ਪੱਤਰਕਾਰਾਂ ਨਾਲ ਮੀਟਿੰਗ- ਸਰਵਣ ਸਿੰਘ ਪੰਧੇਰ

ਰਾਜਪੁਰਾ, (ਪਟਿਆਲਾ) : ਸਰਵਣ ਸਿੰਘ ਪੰਧੇਰ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਦੇ ਉੱਪਰ ਆਪਣੇ ਸਾਥੀਆਂ ਸਮੇਤ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਵੱਡਾ ਕਾਫ਼ਲਾ ਟਰੈਕਟਰ ਟਰਾਲੀਆਂ ਰਾਹੀਂ ਤਕਰੀਬਨ ਤਿੰਨ ਕੁ ਵਜੇ ਇੱਥੇ ਪਹੁੰਚ ਜਾਵੇਗਾ ਅਤੇ ਤਿੰਨ ਵਜੇ ਹੀ ਪ੍ਰੈਸ ਮੀਟਿੰਗ ਕੀਤੀ ਜਾਵੇਗੀ।