ਕੱਲ੍ਹ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ ਚੌਥਾ ਟੀ-20

ਕੱਲ੍ਹ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ ਚੌਥਾ ਟੀ-20

ਮਹਾਰਾਸ਼ਟਰ : ਕੱਲ੍ਹ ਭਾਰਤ ਤੇ ਇੰਗਲੈਂਡ ਵਿਚਾਲੇ ਚੌਥਾ ਟੀ-20 ਮੈਚ ਖੇਡਿਆ ਜਾਵੇਗਾ। ਦੱਸ ਦਈਏ ਕਿ 5 ਮੈਚਾਂ ਦੀ ਲੜੀ ਵਿਚ ਭਾਰਤ ਨੇ 2 ਮੈਚ ਜਿੱਤੇ ਹਨ ਤੇ ਇੰਗਲੈਂਡ ਨੇ ਇਕ ਜਿੱਤਿਆ ਹੈ। ਇਹ ਮੈਚ ਕੱਲ੍ਹ 7 ਵਜੇ ਸ਼ੁਰੂ ਹੋਵੇਗਾ।