ਝਾਰਖ਼ੰਡ: ਮੁਕਾਬਲੇ ’ਚ ਮਾਰਿਆ ਗਿਆ 1 ਕਰੋੜ ਇਨਾਮੀ ਰਾਸ਼ੀ ਵਾਲਾ ਨਕਸਲੀ
- ਦੇਸ਼
- 21 Apr,2025

ਰਾਂਚੀ : ਝਾਰਖ਼ੰਡ ਦੇ ਬੋਕਾਰੋ ਵਿਚ ਨਕਸੀਲਆਂ ਨਾਲ ਹੋਈ ਮੁਕਾਬਲੇ ਦੌਰਾਨ 1 ਕਰੋੜ ਰੁਪਏ ਦੇ ਇਨਾਮ ਵਾਲਾ ਮਾਓਵਾਦੀ ਵਿਵੇਕ ਵੀ ਮਾਰਿਆ ਗਿਆ। ਇਹ ਜਾਣਕਾਰੀ ਡੀ.ਜੀ.ਪੀ. ਝਾਰਖ਼ੰਡ ਵਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 8 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
#Jharkhand #NaxaliteEncounter #CRPF #SecurityForces #OneCroreReward #AntiNaxalOperation #BreakingNews #IndiaNews
Posted By:

Leave a Reply