ਤਰਨ ਤਾਰਨ ਦੇ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਪਲਵਿੰਦਰ ਕੌਰ ਨੂੰ ਜੇਤੂ ਐਲਾਨ ਕੀਤਾ ਗਿਆ
- ਪੰਜਾਬ
- 04 Mar,2025

ਤਰਨ ਤਾਰਨ :ਨਗਰ ਕੌਂਸਲ ਤਰਨ ਤਾਰਨ ਦੀ ਵਾਰਡ ਨੰਬਰ 3 ਤੋਂ ਮੁਲਤਵੀ ਹੋਈ ਚੋਣ ਤੋਂ ਬਾਅਦ ਅੱਜ ਮੁੜ ਵਾਰਡ ਨੰਬਰ 3 ’ਤੇ ਹੋਈ ਚੋਣ ਵਿੱਚ ਆਜ਼ਾਦ ਉਮੀਦਵਾਰ ਪਲਵਿੰਦਰ ਕੌਰ ਜੇਤੂ ਐਲਾਨ ਕੀਤਾ ਗਿਆ ਹੈ।
ਦੱਸ ਦਈਏ ਇੱਕ ਇਸ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਪਤਨੀ ਨਵਜੋਤ ਕੌਰ ਹੁੰਦਲ ਵੀ ਉਮੀਦਵਾਰ ਸੀ ਅਤੇ ਇੱਕ ਹੋਰ ਆਜ਼ਾਦ ਉਮੀਦਵਾਰ ਜਤਿੰਦਰ ਕੌਰ ਵੀ ਚੋਣ ਮੈਦਾਨ ਵਿੱਚ ਸੀ, ਵੋਟਾਂ ਸਮੇਂ ਸਤਾ ਧਾਰੀ ਪਾਰਟੀ ਵੱਲੋ ਗੁੰਡਾਗਰਦੀ ਵੀ ਵੇਖਣ ਮਿਲੀ ਸੀ ਇਸਦੇ ਬਾਵਜੂਦ ਵੀ ਹਲਕਾ ਵਿਧਾਇਕ ਦੀ ਪਤਨੀ ਨਹੀਂ ਜਿੱਤ ਸਕੀ।
Posted By:

Leave a Reply