ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਜੇ ਭੋਪਾਲ, ਨਿੱਘਾ ਸਵਾਗਤ
- ਰਾਸ਼ਟਰੀ
- 25 Feb,2025

ਭੋਪਾਲ :ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭੋਪਾਲ ਪਹੁੰਚੇ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗ੍ਰਹਿ ਮੰਤਰੀ ਅੱਜ ਗਲੋਬਲ ਇਨਵੈਸਟਰਜ਼ ਸਮਿੱਟ-2025 ਇਨਵੈਸਟ ਐਮ.ਪੀ. ਦੇ ਸਮਾਪਤੀ ਸੈਸ਼ਨ ਵਿਚ ਸ਼ਾਮਿਲ ਹੋਣਗੇ।
Posted By:

Leave a Reply