‘ਆਪ’ ਦੇ ਕੰਟਰੋਲ ’ਚ ਕੁਝ ਨਹੀਂ ਹੈ- ਪ੍ਰਤਾਪ ਸਿੰਘ ਬਾਜਵਾ
- ਰਾਜਨੀਤੀ
- 11 Apr,2025

ਚੰਡੀਗੜ੍ਹ : ਤਰਨਤਾਰਨ ਗੋਲੀਬਾਰੀ ਦੀ ਘਟਨਾ ’ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿਥੇ ਇਕ ‘ਆਪ’ ਸਰਪੰਚ ਨੇ ਇਕ ਸਬ-ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੰਟਰੋਲ ਵਿਚ ਕੁਝ ਵੀ ਨਹੀਂ ਹੈ, ਪੂਰਾ ਸਿਸਟਮ ਫੇਲ੍ਹ ਹੋ ਗਿਆ ਹੈ।
#PratapSinghBajwa #AAPPunjab #PunjabPolitics #OppositionVoice #PoliticalAccountability #PunjabNews #LeadershipCrisis #CongressVsAAP #BajwaStatement #GovernanceInQuestion
Posted By:

Leave a Reply