ਆਊਟਸੋਰਸ ਟੈਕਨੀਕਲ ਆਫਿਸ ਵਰਕਰ ਐਸੋਸੀਏਸ਼ਨ ਵੱਲੋਂ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ
- ਪੰਜਾਬ
- 25 Feb,2025

ਸ੍ਰੀ ਮੁਕਤਸਰ ਸਾਹਿਬ : 28 ਜਨਵਰੀ 2025 ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਿਹਾਇਸ਼ ਦੇ ਬਾਹਰ ਆਪਣੇ ਹੱਕਾਂ ਅਤੇ ਜਾਇਜ਼ ਮੰਗਾਂ ਲਈ ਕੀਤੇ ਸ਼ਾਂਤਮਈ ਪ੍ਰਦਰਸ਼ਨ ਤੋਂ ਬਾਅਦ ਪਾਵਰਕਾਮ ਆਊਟਸੋਰਸ ਟੈਕਨੀਕਲ ਆਫਿਸ ਵਰਕਰ ਐਸੋਸੀਏਸ਼ਨ (351) ਨੂੰ ਪੀਐਸਪੀਸੀਐਲ ਦੇ ਇੰਡਸਟਰੀਅਲ ਰਿਲੇਸ਼ਨਸ਼ਿਪ ਮੈਨੇਜਰ ਵੱਲੋਂ ਪਟਿਆਲਾ ਵਿਖੇ ਮਿਲੀ 10 ਫਰਵਰੀ ਦੀ ਮੀਟਿੰਗ ਬਾਰੇ ਐਸੋਸੀਏਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਦਿੱਤੀ ਗਈ ਜਾਣਕਾਰੀ ਅਨੁਸਾਰ ਉਕਤ ਮੀਟਿੰਗ ’ਚ ਜ਼ਬਾਨੀ ਤੌਰ ’ਤੇ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਪਰ ਉਸਤੋਂ ਅਗਲੇ ਹੀ ਦਿਨ ਧੋਖਾ ਦਿੰਦੇ ਹੋਏ ਮੈਨੇਜ਼ਮੈਂਟ ਦੇ ਡਾਇਰੈਕਟਰ ਅਤੇ ਇੰਡਸਟਰੀਅਲ ਰਿਲੇਸ਼ਨਸ਼ਿਪ ਮੈਨੇਜਰ ਰਣਬੀਰ ਸਿੰਘ ਅਤੇ ਕੰਪਨੀ ਵੱਲੋਂ ਮੌਜੂਦ ਡਾਇਰੈਕਟਰ ਸਿਧਾਰਥ ਕਪੂਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੋਂ ਮੁਕਰਦੇ ਹੋਏ ਮੀਟਿੰਗ ’ਚ ਪੀਐਸਪੀਸੀਐਲ ਵੱਲੋਂ ਡਾਇਰੈਕਟਰ ਡਿਸਟਰੀਬਿਊਸ਼ਨ ਡੀਆਈਪੀਐਸ ਗਰੇਵਾਲ, ਮੈਨੇਜਰ ਰਣਬੀਰ ਸਿੰਘ ਅਤੇ ਕੰਪਨੀ ਡਾਇਰੈਕਟਰ ਸਿਧਾਰਥ ਕਪੂਰ ਵੱਲੋਂ ਮੀਟਿੰਗ ਦੇ ਏਜੰਡੇ ਅਨੁਸਾਰ ਸਾਥੀ ਸਾਹਿਲ ਦੀ ਨੌਕਰੀ ਬਹਾਲੀ ਨਹੀਂ ਕੀਤੀ ਗਈ ਅਤੇ ਡਿਊਟੀ ਵੀ ਜੁਆਇਨ ਨਹੀਂ ਕਰਵਾਈ ਗਈ ਅਤੇ ਇਸਦੇ ਉਲਟ ਝੂਠੇ ਕੇਸਾਂ ’ਚ ਸਾਡੀਆਂ ਪ੍ਰੀਤਪਾਲ ਕੌਰ, ਪਰਮਜੀਤ ਕੌਰ, ਭੁਪਿੰਦਰ ਕੌਰ ਅਤੇ ਹੋਰ ਭੈਣਾਂ ਨੂੰ ਵੀ ਨੌਕਰੀ ਤੋਂ ਕੱਢਣ ਦੇ ਧਮਕੀ ਭਰੇ ਪੱਤਰ ਭੇਜ ਕੇ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ ਅਤੇ ਬਾਕੀ ਦੇ ਹੱਕਾਂ ਲਈ ਸੰਘਰਸ਼ ’ਤੇ ਗਏ ਕਾਮਿਆਂ ਦੀ ਗੈਰ ਹਾਜ਼ਰੀ ਨੂੰ ਛੁੱਟੀਆਂ ’ਚ ਤਬਦੀਲ ਕਰ ਦਿੱਤਾ ਜਾਣ ਦਾ ਜੁਬਾਨੀ ਕਹਿ ਦਿੱਤਾ ਗਿਆ ਸੀ, ਕਿਸੇ ਵੀ ਪ੍ਰਕਾਰ ਦੀ ਤਨਖਾਹ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ ਬਾਆਦ ਵਿੱਚ ਇਸਤੋਂ ਵੀ ਲਿਖ਼ਤੀ ਦੇਣ ’ਤੇ ਮੁੱਕਰ ਗਏ, ਈਪੀਐਫ ਅਤੇ ਤਨਖਾਹ ਸਬੰਧੀ ਘਪਲਿਆਂ ਲਈ ਡਾਇਰੈਕਟਰ ਸਾਹਿਬ ਵੱਲੋਂ ਅੰਕੜੇ ਮੰਗੇ ਗਏ ਹਨ ਅਤੇ ਨਾਲ ਹੀ ਇਸ
Posted By:

Leave a Reply