ਕਾਂਗਰਸ ਵਰਕਰਾਂ ਨੇ ਬੀਜੇਪੀ ਖਿਲਾਫ ਰੋਸ਼ ਮਾਰਚ ਕੱਢਿਆ

ਕਾਂਗਰਸ ਵਰਕਰਾਂ ਨੇ ਬੀਜੇਪੀ ਖਿਲਾਫ ਰੋਸ਼ ਮਾਰਚ ਕੱਢਿਆ

ਜਲਾਲਾਬਾਦ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਮੈਬਰ ਪਾਰਲੀਮੈਂਟ ਸਰਦਾਰ ਸ਼ੇਰ ਸਿੰਘ ਘੁਬਾਇਆ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਅਤੇ ਹਲਕਾ ਜਲਾਲਾਬਾਦ ਦੇ ਤਿੰਨੋ ਬਲਾਕ ਪ੍ਰਧਾਨਾ ਸ਼ਿੰਦਰ ਸਿੰਘ ਮਹਾਲਮ ਦਿਹਾਤੀ ਪ੍ਰਧਾਨ, ਰਾਕੇਸ਼ ਕੁਮਾਰ, ਬੰਟੀ ਵਾਟਸ ਸ਼ਹਿਰੀ ਪ੍ਰਧਾਨ ਅਤੇ ਮਨਜਿੰਦਰ ਸਿੰਘ ਛੀਨਾ ਪ੍ਰਧਾਨ ਅਰਨੀਵਾਲਾ ਦੀ ਅਗਵਾਈ ਵਿੱਚ ਜੈ ਭੀਮ ਜੈ ਸਵਿਧਾਨ ਪ੍ਰੋਗਰਾਮ ਅਧੀਨ ਮਾਰਚ ਕੱਢਿਆ ਗਿਆ ਜਿਸ ਵਿੱਚ ਸੁਖਵੰਤ ਸਿੰਘ ਬਰਾੜ ਸਾਬਕਾ ਚੇਅਰਮੈਨ ਹਾਊਸਿੰਗ ਬੋਰਡ ਪੰਜਾਬ ਉਚੇਚੇ ਤੌਰ ਤੇ ਪਹੁਚੇ ਉਹਨਾ ਤੋ ਇਲਾਵਾ ਹੰਸ ਰਾਜ ਜੋਸਨ ਸਾਬਕਾ ਮੰਤਰੀ, ਸਿਕੰਦਰ ਬਤਰਾ ਪ੍ਰਧਾਨ ਨਗਰ ਕੌਂਸਲ ਅਰਨੀਵਾਲਾ, ਬਲਤੇਜ ਬਰਾੜ ਸੀਨੀਅਰ ਲੀਡਰ, ਕੰਵਲ ਕਾਲੜਾ ਵਾਇਸ ਚੇਅਰਮੈਨ, ਗੁਰਬਿੰਦਰ ਸਿੰਘ ਗੋਗੀ ਜਿਲਾ ਚੇਅਰਮੈਨ ਕਿਸਾਨ ਸੈਲ ਲਖਵੀਰ ਸਿੰਘ ਜਿਲਾ ਚੇਅਰਮੈਨ sc ਸੈਲ ਮੌੜ ਸਿੰਘ ਭੁੱਲਰ ਪ੍ਰਧਾਨ ਯੂਥ ਕਾਂਗਰਸ ਧਰਮ ਸਿੰਘ ਸਿੱਧੂ ,ਨੀਲਾ ਮਦਾਨ ਸੀਨੀਅਰ ਲੀਡਰ ਕਾਗਰਸ ਪਾਰਟੀ, ਗੋਲਡੀ ਸੇਤੀਆ,ਜ਼ਿਲ੍ਹਾ ਵਾਇਸ ਪ੍ਰਧਾਨ ਯੂਥ ਕਾਂਗਰਸ ਸੁਖਵਿੰਦਰ ਬਰਾੜ ਸੀਨੀਅਰ, ਮੀਤ ਪ੍ਰਧਾਨ ਬਲਾਕ ਕਾਂਗਰਸ,ਪੱਪੂ ਐਮਸੀ, ਅਸੀਸ ਦੂਮੜਾ, ਜਗਦੀਸ਼ ਅਰੋੜਾ , ਜਗਨਨਾਥ, ਅਸ਼ੋਕ , ਵਿਨੋਦ ਸੱਨ ਤੇ ਅਸ਼ੋਕ ਰਾਜਪੂਤ ਅਤੇ ਸੈਕੜੇ ਵਰਕਰ ਅਤੇ ਲੀਡਰ ਸਹਿਬਾਨ ਹਾਜਰ ਸਨ।