ਯਮੁਨਾ ਨਦੀ ਚ ਨਹੀਂ ਘੱਟ ਰਿਹਾ ਪ੍ਰਦੂਸ਼ਣ ਦਾ ਪੱਧਰ

ਯਮੁਨਾ ਨਦੀ ਚ ਨਹੀਂ ਘੱਟ ਰਿਹਾ ਪ੍ਰਦੂਸ਼ਣ ਦਾ ਪੱਧਰ

ਨਵੀਂ ਦਿੱਲੀ, 28 ਅਕਤੂਬਰ -

ਦਿੱਲੀ ਦੇ ਕਾਲਿੰਦੀ ਕੁੰਜ ਵਿਚ ਯਮੁਨਾ ਨਦੀ ਉੱਤੇ ਅੱਜ ਵੀ ਜ਼ਹਿਰੀਲੇ ਝੱਗ ਤੈਰਦੀ ਹੋਈ ਦਿਖਾਈ ਦਿੱਤੀ। ਨਦੀ ਵਿਚ ਪ੍ਰਦੂਸ਼ਣ ਦਾ ਪੱਧਰ ਉੱਚਾ ਬਣਿਆ ਹੋਇਆ ਹੈ।