ਲਾਰੇਂਸ ਪਬਲਿਕ ਸਕੂਲ ਵੱਲੋਂ ਸਾਲਾਨਾ ਖੇਡ ਦਿਵਸ ਮਨਾਇਆ, ਰਿਤੇਸ਼ ਗੁਪਤਾ ਅਤੇ ਤੇਜਰੂਪ ਕੌਰ ਨੂੰ ਸਰਵੋਤਮ ਅਥਲੀਟ ਚੁਣਿਆ, ਖੇਡਾਂ ਜ਼ਿੰਦਗੀ ਦਾ ਅਨਿੱਖੜਵਾਂ ਅੰਗ- ਵੀਨਾ ਮਲਹੋਤਰਾ
- ਪੰਜਾਬ
- 07 Dec,2024

ਐੱਸਏਐੱਸ ਨਗਰ : ਲਾਰੇਂਸ ਪਬਲਿਕ ਸਕੂਲ, ਸੈਕਟਰ-51 ਵੱਲੋਂ ਧੂਮ-ਧਾਮ ਨਾਲ ਦੋ ਦਿਨਾਂ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਪਹਿਲੇ ਦਿਨ ਮੁੱਖ ਮਹਿਮਾਨ ਸ਼ਿਵ ਸਿੰਘ, ਦਰੋਣਾਚਾਰੀਆ ਐਵਾਰਡੀ ਸਨ ਜਦ ਕਿ ਦੂਜੇ ਦਿਨ ਐਡਵੋਕੇਟ ਅੰਕੁਰ ਸ਼ਰਮਾ, ਜੋ ਕਿ ਏਸ਼ੀਅਨ ਬਾਸਕਟਬਾਲ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਅਤੇ ਏਸ਼ੀਅਨ ਨੈੱਟਬਾਲ ਚੈਂਪੀਅਨਸ਼ਿਪ ਵਿਚ ਏਸ਼ੀਅਨ ਸੋਨ ਤਗ਼ਮਾ ਜੇਤੂ ਸਨ।
Posted By:

Leave a Reply