ਦਿੱਲੀ ਚੋਣਾਂ : ਭਾਜਪਾ ਉਮੀਦਵਾਰ ਕੈਲਾਸ਼ ਗਹਿਲੋਤ ਨੇ ਪਾਈ ਵੋਟ
- ਰਾਸ਼ਟਰੀ
- 05 Feb,2025

ਨਵੀਂ ਦਿੱਲੀ : ਬਿਜਵਾਸਨ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੈਲਾਸ਼ ਗਹਿਲੋਤ ਨੇ ਕਿਹਾ ਕਿ ਇਥੇ ਵੋਟ ਪਾਉਣ ਆਏ ਸਾਰੇ ਨਿਵਾਸੀਆਂ ਨੇ ਆਖਿਆ ਕਿ ਇਸ ਵਾਰ ਅਸੀਂ ਬਦਲਾਅ ਚਾਹੁੰਦੇ ਹਾਂ ਅਤੇ ਅਸੀਂ ਇਕ ਵਿਕਸਿਤ ਦਿੱਲੀ ਲਈ ਵੋਟ ਪਾ ਰਹੇ ਹਾਂ। ਵੋਟਰਾਂ ਨੂੰ ਲੱਗਦਾ ਹੈ ਕਿ ਇਥੇ ਪ੍ਰਬੰਧ ਵਧੀਆ ਹਨ ਅਤੇ ਕਿਸੇ ਨੂੰ ਵੀ ਕੋਈ ਅਸੁਵਿਧਾ ਨਹੀਂ ਹੋ ਰਹੀ ਹੈ।
Posted By:

Leave a Reply