'ਆਪ' ਕਨਵੀਨਰ ਕੇਜਰੀਵਾਲ ਤੇ ਦਿੱਲੀ ਦੀ ਸੀ.ਐਮ. ਆਤਿਸ਼ੀ ਵਲੋਂ ਰੋਡ ਸ਼ੋਅ

'ਆਪ' ਕਨਵੀਨਰ ਕੇਜਰੀਵਾਲ ਤੇ ਦਿੱਲੀ ਦੀ ਸੀ.ਐਮ. ਆਤਿਸ਼ੀ ਵਲੋਂ ਰੋਡ ਸ਼ੋਅ

ਨਵੀਂ ਦਿੱਲੀ : 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾ ਜੀ ਵਿਧਾਨ ਸਭਾ ਹਲਕੇ ਵਿਚ ਰੋਡ ਸ਼ੋਅ ਕੀਤਾ।