ਸੰਯੁਕਤ ਕਿਸਾਨ ਮੋਰਚਾ ਡੱਲੇਵਾਲ ਨੇ ਨਕੋਦਰ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ, ਬੋਲੇ ਕਿਸਾਨ ਆਗੂ - ਕੇਂਦਰ ਕਿਸਾਨਾਂ ਨਾਲ ਕਰ ਰਹੀ ਧੱਕਾ
- ਪੰਜਾਬ
- 10 Jan,2025

ਸ਼ੰਕਰ ਨਕੋਦਰ਼ : ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨਿਤਕ ਦੀ ਕਾਲ ਤੇ ਬੀਕੇਯੂ ਡੱਲੇਵਾਲ ਨੇ ਨਕੋਦਰ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਕੁਲਵਿੰਦਰ ਸਿੰਘ ਮਸ਼ਿਆਣਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ। ਇਸ ਕਰ ਕੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਤੇ ਜਿੰਨਾ ਚਿਰ ਕੇਂਦਰ ਕਿਸਨ ਮਜ਼ਦੂਰਾਂ ਦੀਆਂ ਮੰਗਾ ਨਹੀਂ ਮੰਨਦੀ ਸ਼ੰਘਰਸ਼ ਚੱਲਦਾ ਰਹੇਗਾ।
Posted By:

Leave a Reply