ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਇਸਤਰੀ ਮੈਂਬਰ ਲਈ ਰਾਖਵਾਂ
- ਰਾਜਨੀਤੀ
- 07 Jan,2025

ਚੰਡੀਗੜ੍ਹ : ਪੰਜਾਬ ‘ਚ 21 ਦਸੰਬਰ ਨੂੰ ਪੰਜ ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ ‘ਚ ਚੋਣਾਂ ਹੋਈਆਂ ਸਨ । ਪੰਜਾਬ ਸਰਕਾਰ ਵੱਲੋਂ ਚੋਣਾਂ ਉਪਰੰਤ ਮੇਅਰ ਦੇ ਅਹੁਦੇ ਦੀ ਰਿਜ਼ਰਵੇਸ਼ਨ ਸੰਬੰਧੀ ਇਕ ਪਤੱਰ ਸਾਂਝਾ ਕਰ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਦੱਸ ਦਈਏ ਕਿ ਨਗਰ ਨਿਗਮ, ਲੁਧਿਆਣਾ ਦੇ ਮੇਅਰ ਦਾ ਅਹੁਦਾ ਇਸਤਰੀ ਮੈਂਬਰ ਲਈ ਰਾਖਵਾਂ ਰਹੇਗਾ ਜਦਕਿ ਬਾਕੀ ਬਚਦੀਆਂ 4 ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ, ਫਗਵਾੜਾ,ਤੇ ਪਟਿਆਲਾ ‘ਚ ਮੇਅਰ ਦੇ ਅਹੁਦੇ ਜਨਰਲ (open) ਹੋਣਗੇ।
Posted By:

Leave a Reply