ਸ਼ਹੀਦੀ ਦਿਵਸ ’ਤੇ ਲਗਾਇਆ ਖੂਨਦਾਨ ਕੈਂਪ
- ਪੰਜਾਬ
- 27 Dec,2024

ਗੁਰੂਹਰਸਹਾਏ : ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੰਬੋਜ਼ ਨੇ ਦੱਸਿਆ ਕਿ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਕਰੀਬ 51 ਯੂਨਿਟ ਖੂਨ ਦਾਨ ਕੀਤਾ। ਇਸ ਮੌਕੇ ਉਨ੍ਹਾਂ ਨੌਜਵਾਨ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਤਿਆਗ ਕੇ ਸਮਾਜ ਸੇਵਾ ਵੱਲ ਧਿਆਨ ਦੇਣ । ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਮੇਰਾ ਪਰਿਵਾਰ ਵੈਲਫੇਅਰ ਵੈਲਫੇਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੁਮਾਰ ਕੰਬੋਜ਼, ਸਕੱਤਰ ਮਨਦੀਪ ਖਿੰਡਾ, ਕੁਲਦੀਪ ਸਿੰਘ (ਏਡੀਵੀ), ਨਰੇਸ਼ ਖਿੰਡਾ (ਏਡੀਵੀ), ਸ਼ਰਨਦੀਪ ਸਿੰਘ, ਗੁਰਤਿਰਥ ਸਿੰਘ ਸੰਧੂ, ਸ਼ੁਬੇਗ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੋਨੀਆ ਭੱਟੀ, ਸੋਨੂੰ ਸ਼ਰਮਾ, ਕਮਲ, ਸੁਨੀਤਾ, ਕਾਜਲ, ਜਸਪ੍ਰੀਤ ਸਿੰਘ, ਅਮਨ, ਹਰਜਿੰਦਰ ਸਿੰਘ, ਅੰਮ੍ਰਿਤ ਸਿੰਘ, ਅਭੀ ਕਮਰਾ, ਸਤਪਾਲ ਥਿੰਦ, ਰਜਿੰਦਰ ਅਤੇ ਹੋਰ ਕਈ ਮੈਂਬਰ ਹਾਜ਼ਰ ਰਹੇ।
Posted By:

Leave a Reply