ਇੰਸ. ਪਰਮਿਲਾ ਰਾਣੀ ਦਾ ਡੀਜੀਪੀ ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ
ਫ਼ਾਜ਼ਿਲਕਾ : ਅਬੋਹਰ ਸ਼ਹਿਰ ਦੇ ਜੇਪੀ ਪਾਰਕ ਵਿੱਚ ਹੋਏ ਕਤਲ ਕੇਸ ਨੂੰ 6 ਘੰਟਿਆਂ ਦੇ ਅੰਦਰ ਹੱਲ ਕਰਨ ਲਈ ਐਸਐਚਓ ਸਿਟੀ 2 ਅਬੋਹਰ ਪਰਮਿਲਾ ਰਾਣੀ ਨੂੰ ਡੀਜੀਪੀ ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਇੰਸਪੈਕਟਰ ਪਰਮਿਲਾ ਰਾਣੀ ਨੂੰ ਡੀਜੀਪੀ ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ। ਜਿਸ ਲਈ ਇੰਸਪੈਕਟਰ ਪਰਮਿਲਾ ਰਾਣੀ ਨੇ ਡੀਜੀਪੀ ਗੌਰਵ ਯਾਦਵ ਦਾ ਧੰਨਵਾਦ ਕੀਤਾ ਅਤੇ ਐਸਐਸਪੀ ਜ਼ਿਲ੍ਹਾ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਇਹ ਸਨਮਾਨ ਆਪਣੇ ਸਾਰੇ ਸਾਥੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਐਸਪੀ ਕਰਨਵੀਰ ਸਿੰਘ, ਡੀਐਸਪੀ ਸਿਟੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਵੀ ਮੌਜੂਦ ਸਨ। ਡੀਜੀਪੀ ਕਮੈਂਡੇਸ਼ਨ ਡਿਸਕ ਪ੍ਰਾਪਤ ਕਰਨ
Leave a Reply