ਅਮਿਤ ਸ਼ਾਹ ਨੇ ਲਗਾਈ ਤਿ੍ਵੇਣੀ ਸੰਗਮ ’ਚ ਡੁਬਕੀ

ਅਮਿਤ ਸ਼ਾਹ ਨੇ ਲਗਾਈ ਤਿ੍ਵੇਣੀ ਸੰਗਮ ’ਚ ਡੁਬਕੀ

ਪ੍ਰਯਾਗਰਾਜ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਤ੍ਰਿਵੇਣੀ ਸੰਗਮ ਵਿਚ ਡੁਬਕੀ ਲਗਾਈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕਈ ਸੰਤ ਗ੍ਰਹਿ ਮੰਤਰੀ ਦੇ ਨਾਲ ਪਵਿੱਤਰ ਇਸ਼ਨਾਨ ਵਿਚ ਸ਼ਾਮਿਲ ਸਨ।