ਬਿਜਲੀ ਸਹੂਲਤ ਬਾਰੇ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ
- ਪੰਜਾਬ
- 29 Mar,2025

ਚੰਡੀਗੜ੍ਹ : ਅੱਜ ਚੰਡੀਗੜ੍ਹ ’ਚ ਬਿਜਲੀ ਸਹੂਲਤ ਬਾਰੇ ਮੰਤਰੀ ਹਰਭਜਨ ਸਿੰਘ ETO ਵੱਲੋਂ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਕਾਨਫ਼ਰੰਸ ਦੌਰਾਨ ਮੰਤਰੀ ਹਰਭਜਨ ਨੇ ਦੱਸਿਆ ਕਿ ‘ਆਪ’ ਸਰਕਾਰ ਨੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੋਇੰਦਵਾਲ ਸਾਹਿਬ ਵਾਲਾ ਪਲਾਂਟ 1080 ਕਰੋੜ ’ਚ ਖ਼ਰੀਦਿਆ ਗਿਆ ਹੈ। 3 ਸਾਲਾਂ ਤੋਂ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।
#Punjab #Electricity #HarbhajanSinghETO #PowerSupply #PunjabGovt #ElectricityReform
Posted By:

Leave a Reply