ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲਿਪਟ 52 ਪੁਲਿਸ ਕਰਮਚਾਰੀ ਬਰਖਾਸਤ
- ਪੰਜਾਬ
- 19 Feb,2025

ਚੰਡੀਗੜ੍ਹ : ਪੁਲਿਸ ਵਿਭਾਗ ਵਿਚ ਕਰੱਪਸ਼ਨ 'ਤੇ ਬਹੁਤ ਵੱਡੀ ਕਾਰਵਾਈ ਹੋਈ ਹੈ। ਭ੍ਰਿਸ਼ਟਾਚਾਰ ਵਿਚ ਲਿਪਟ 52 ਪੁਲਿਸ ਕਰਮਚਾਰੀ ਬਰਖਾਸਤ ਕੀਤੇ ਗਏ ਹਨ। ਦੋ ਦਿਨ ਪਹਿਲਾਂ ਮੁਕਤਸਰ ਦੇ ਡੀ.ਸੀ. ਨੂੰ ਪੱਤਰ ਲਿਖਿਆ ਗਿਆ ਸੀ।
ਪੰਜਾਬ ਸਰਕਾਰ ਲਗਾਤਾਰ ਕਰੱਪਸ਼ਨ ਉਤੇ ਐਕਸ਼ਨ ਕਰ ਰਹੀ ਹੈ।
Posted By:

Leave a Reply