ਕਿਸਾਨਾਂ 'ਤੇ ਹੋਈ ਕਾਰਵਾਈ ਦੀ ਸਖਤ ਸ਼ਬਦਾਂ 'ਚ ਕਰਦਾਂ ਹਾਂ ਨਿੰਦਾ - ਸ. ਸੁਖਬੀਰ ਸਿੰਘ ਬਾਦਲ
- ਪੰਜਾਬ
- 20 Mar,2025

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਉਤੇ ਕਾਰਵਾਈ ਦੀ ਘੋਰ ਨਿੰਦਾ ਕੀਤੀ ਹੈ। ਕਿਸਾਨ ਆਗੂਆਂ ਨੂੰ ਪਿੰਡਾਂ ਵਿਚੋਂ ਪੁਲਿਸ ਚੁੱਕ ਰਹੀ ਹੈ ਤੇ ਤੰਗ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਡਟ ਕੇ ਕਿਸਾਨਾਂ ਦਾ ਸਾਥ ਦੇਣ। ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ। ਸਰਕਾਰ ਕਿਸਾਨਾਂ ਨੂੰ ਮੀਟਿੰਗ ਵਿਚ ਬੁਲਾ ਕੇ ਧੱਕੇ ਨਾਲ ਹਿਰਾਸਤ ਵਿਚ ਲੈ ਰਹੀ ਹੈ।
#SukhbirSinghBadal #FarmersProtest #PunjabFarmers #PoliceAction #FarmersRights #StandWithFarmers #AkaliDal #JusticeForFarmers #StopPoliceBrutality
Posted By:

Leave a Reply