ਕਾਂਗਰਸ ਪਾਰਟੀ ਵਲੋਂ ਨਵਾਂ ਸ਼ਹਿਰ 'ਚ ਵਿਸ਼ਾਲ ਧਰਨਾ

ਕਾਂਗਰਸ ਪਾਰਟੀ ਵਲੋਂ ਨਵਾਂ ਸ਼ਹਿਰ 'ਚ ਵਿਸ਼ਾਲ ਧਰਨਾ

 ਨਵਾਂਸ਼ਹਿਰ : ਕਾਂਗਰਸ ਪਾਰਟੀ ਵਲੋਂ ਨਵਾਂ ਸ਼ਹਿਰ ਚ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਦੀ ਅਗਵਾਈ ਚ ਵਿਸ਼ਾਲ ਧਰਨਾ ਲਗਾਇਆ ਗਿਆ।