ਦਿਸ਼ਾਹੀਣ ਸੀ ਅੱਜ ਦਾ ਬਜਟ- ਚਰਨਜੀਤ ਸਿੰਘ ਚੰਨੀ

ਦਿਸ਼ਾਹੀਣ ਸੀ ਅੱਜ ਦਾ ਬਜਟ- ਚਰਨਜੀਤ ਸਿੰਘ ਚੰਨੀ

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬਜਟ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਇਹ ਇਕ ਦਿਸ਼ਾਹੀਣ ਬਜਟ ਸੀ। ਬਜਟ ਵਿਚ ਕਿਸੇ ਵੀ ਖੇਤਰ ਲਈ ਕੁਝ ਨਹੀਂ ਸੀ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਯੂ.ਪੀ. ਇਨ੍ਹਾਂ ਰਾਜਾਂ ਦੇ ਨਾਵਾਂ ਨੂੰ ਵੀ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਸਭ ਕੁਝ ਆਪਣੀ ‘ਈਸਟ ਇੰਡੀਆ ਕੰਪਨੀ’ ਨੂੰ ਵੇਚ ਰਹੇ ਹਨ।