ਬਿਕਰਮ ਮਜੀਠੀਆ ਨੂੰ 17 ਮਾਰਚ ਨੂੰ SIT ਅੱਗੇ ਪੇਸ਼ ਹੋਣ ਦੇ ਹੁਕਮ
- ਪੰਜਾਬ
- 10 Mar,2025

ਪਟਿਆਲਾ : ਨਸ਼ਿਆਂ ਖਿ਼ਲਾਫ਼ ਬਣਾਈ ਐੱਸਆਈਟੀ ਨੇ ਡਰੱਗ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 17 ਮਾਰਚ ਨੂੰ ਐੱਸਆਈਟੀ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਇਸ ਸਬੰਧੀ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੋਪੜ ਰੇਂਜ, ਰੋਪੜ ਕਮ ਚੇਅਰਮੈਨ ਐੱਸਆਈਟੀ ਨੇ ਪਟਿਆਲਾ ਵਿਖੇ ਹੈੱਡਕੁਆਰਟਰ 'ਚ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਹੈ।
Posted By:

Leave a Reply