ਮੈਟਰੋ ਸੁਰੰਗ ਦੇ ਨਿਰਮਾਣ ਦੌਰਾਨ ਹੋਏ ਹਾਦਸੇ ਚ ਦੋ ਮਜ਼ਦੂਰਾਂ ਦੀ ਮੌਤ, ਅੱਠ ਜ਼ਖ਼ਮੀ
- ਦੇਸ਼
- 29 Oct,2024

ਪਟਨਾ, 29 ਅਕਤੂਬਰ -
ਪਟਨਾ ਵਿਚ ਮੈਟਰੋ ਸੁਰੰਗ ਦੇ ਨਿਰਮਾਣ ਦੌਰਾਨ ਹੋਏ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਅੱਠ ਜ਼ਖ਼ਮੀ ਹੋ ਗਏ। ਪਟਨਾ ਦੇ ਐਸ.ਐਸ.ਪੀ. ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Posted By:

Leave a Reply