Arash Info Corporation

ਆਵਾਰਾ ਪਸ਼ੂਆਂ ਨੇ ਲਈ 2 ਵਿਅਕਤੀਆਂ ਦੀ ਜਾਨ, 3 ਜ਼ਖਮੀ

04

March

2020

ਲੱਖੋਂ ਕੇ ਬਹਿਰਾਮ, 4 ਮਾਰਚ - ਫ਼ਿਰੋਜ਼ਪੁਰ ਫ਼ਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਕੜਮਾ ਨੇੜੇ ਬੀਤੀ ਰਾਤ 11 ਵਜੇ ਦੇ ਕਰੀਬ ਤਿੰਨ ਪਹੀਆਂ ਵਾਹਨ ਆਟੋ ਦੇ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਆਟੋ ਰਿਕਸ਼ਾ 'ਚ ਸਵਾਰ 5 ਵਿਅਕਤੀਆਂ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਹੁੰਚਾਇਆ ਗਿਆ। ਜਿੱਥੇ 2 ਵਿਅਕਤੀਆਂ ਦੀ ਮੌਤ ਹੋ ਗਈ।