Daily Suraj

ਪੰਜਾਬੀ

Punjab Transfers: ਦੋ IPS ਅਧਿਕਾਰੀਆਂ ਨੇ ਅਹੁਦੇ ਬਦਲੇ

02 Dec, 2025 10:07 PM

ਪੰਜਾਬ ਵਿੱਚ ਅਧਿਕਾਰੀਆਂ ਦੇ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਦੋ IPS ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ਇਨ੍ਹਾਂ ‘ਚ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਅਤੇ ਡੀ. ਸੀ. ਪੀ. ਹੈੱਡ ਕੁਆਰਟਰ ਲੁਧਿਆਣਾ ਸਨੇਹਦੀਪ ਸ਼ਰਮਾ ਸ਼ਾਮਲ ਹਨ।





 

Posted By: Daily Suraj Bureau

Latest News