Daily Suraj

ਪੰਜਾਬੀ

ਅੱਜ ਦਾ ਰਾਸ਼ੀਫਲ (23 ਅਕਤੂਬਰ 2026)

23 Oct, 2026 07:26 AM

♈ ਮੇਖ : ਬਾਹਰਲੇ ਲੋਕਾਂ ਨਾਲ ਮੇਲ-ਜੋਲ ਵਧੇਗਾ। ਕਾਰੋਬਾਰ ਵਿੱਚ ਕੋਈ ਨਵਾਂ ਸੌਦਾ ਹੋ ਸਕਦਾ ਹੈ। ਸਫ਼ਰ ਦੇ ਯੋਗ ਹਨ।
 

♉ ਬ੍ਰਿਖ / ਬਲਦ : ਕਾਰੋਬਾਰ ਵਿੱਚ ਅਚਾਨਕ ਲਾਭ ਮਿਲ ਸਕਦਾ ਹੈ। ਠੰਢੀਆਂ ਚੀਜ਼ਾਂ ਤੋਂ ਪਰਹੇਜ਼ ਰੱਖੋ। 
 

♊ ਮਿਥੁਨ : ਦਫ਼ਤਰ ਵਿੱਚ ਕਿਸੇ ਤਜਰਬੇਕਾਰ ਵਿਅਕਤੀ ਤੋਂ ਸਿੱਖਣ ਦਾ ਮੌਕਾ ਮਿਲੇਗਾ। ਆਰਥਿਕ ਫ਼ੈਸਲੇ ਸੋਚ-ਸਮਝ ਕੇ ਲਓ।
 

♋ ਕਰਕ : ਕੰਮ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਇੱਕ ਸਮੇਂ 'ਤੇ ਇੱਕ ਹੀ ਕੰਮ ਕਰਨ ਦੀ ਸਲਾਹ ਹੈ। 
 

♌ ਸਿੰਘ : ਮਨ ਵਿੱਚ ਕੁਝ ਉਲਝਣ ਰਹੇਗੀ। ਕਿਸੇ ਲੁਭਾਉਣੀ ਸਕੀਮ ਵਿੱਚ ਪੈਸਾ ਨਾ ਲਗਾਓ। 
 

♍ ਕੰਨਿਆ : ਪੁਰਾਣੀ ਉਲਝਣ ਸੁਲਝਾਉਣ ਲਈ ਵੱਡਾ ਫ਼ੈਸਲਾ ਲੈ ਸਕਦੇ ਹੋ। ਭਾਵੁਕ ਹੋ ਕੇ ਕੋਈ ਕੰਮ ਨਾ ਕਰੋ। 
 

♎ ਤੁਲਾ : ਸਰਕਾਰੀ ਕੰਮਾਂ ਜਾਂ ਟੈਂਡਰ ਵਿੱਚ ਸਫ਼ਲਤਾ ਮਿਲ ਸਕਦੀ ਹੈ। ਸਿਹਤ ਦਾ ਖ਼ਾਸ ਧਿਆਨ ਰੱਖੋ। 
 

♏ ਬ੍ਰਿਸ਼ਚਕ : ਫਸਿਆ ਹੋਇਆ ਪੈਸਾ ਵਾਪਸ ਮਿਲਣ ਦੀ ਉਮੀਦ ਹੈ। ਵਿਰੋਧੀਆਂ 'ਤੇ ਭਾਰੀ ਰਹੋਗੇ। 
 

♐ ਧਨੂ : ਘਰ ਅਤੇ ਦਫ਼ਤਰ ਦੇ ਕੰਮਾਂ ਵਿੱਚ ਮਨ ਉਲਝਿਆ ਰਹੇਗਾ। ਮਿੱਠੀ ਬੋਲਚਾਲ ਨਾਲ ਕੰਮ ਬਣਨਗੇ। 
 

♑ ਮਕਰ : ਕਾਰੋਬਾਰ ਅਤੇ ਦੁਕਾਨਦਾਰੀ ਵਿੱਚ ਲਾਭ ਹੋਵੇਗਾ। ਸਮੇਂ ਸਿਰ ਖਾਣਾ ਖਾਓ। 
 

♒ ਕੁੰਭ : ਕਾਹਲੀ ਵਿੱਚ ਕੋਈ ਫ਼ੈਸਲਾ ਨਾ ਲਓ। ਪੁਰਾਣੇ ਨਿਵੇਸ਼ ਤੋਂ ਫ਼ਾਇਦਾ ਹੋ ਸਕਦਾ ਹੈ। 
 

♓ ਮੀਨ: ਨੌਕਰੀ ਵਿੱਚ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ। ਸਿਹਤ ਅਤੇ ਖਾਸਕਰ ਗੋਡਿਆਂ ਦੀ ਸੰਭਾਲ ਕਰੋ।

Latest News