Full Article AMP Home ਦੇਸ਼ (AMP) 252 ਦਿਨਾਂ ਵਿਚ ਸਭ ਤੋਂ ਘੱਟ 11,903 ਨਵੇਂ ਕੋਰੋਨਾ ਦੇ ਮਾਮਲੇ 03 Nov, 2021 05:30 AM ਨਵੀਂ ਦਿੱਲੀ, 3 ਨਵੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 11,903 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | 14,159 ਰਿਕਵਰੀ ਦੀ ਰਿਪੋਰਟ ਕੀਤੀ ਗਈ ਹੈ | 252 ਦਿਨਾਂ ਵਿਚ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ |
ਬਰੈਂਪਟਨ ਸਿਟੀ ਚੋਣਾਂ: 65,893 ਵੋਟਾਂ ਨਾਲ ਪੈਟ੍ਰਿਕ ਬ੍ਰਾਊਨ ਬਣੇ ਮੇਅਰ; ਕੌਂਸਲਰ ਤੇ ਸਕੂਲ ਟਰੱਸਟੀ ਵਜੋਂ ਪੰਜਾਬੀਆਂ ਨੇ ਦਰਜ ਕੀਤੀ ਜਿੱਤ 28 Oct, 2026 12:47 PM
ਕੈਨੇਡਾ 'ਚ ਸੋਸ਼ਲ ਮੀਡੀਆ ਬਦਨਾਮੀ 'ਤੇ ਸ਼ਿਕੰਜਾ: ਅਲਬਰਟਾ 'ਚ ਲਿਆਉਂਦਾ ਜਾ ਰਿਹਾ ਸਖ਼ਤ ਕਾਨੂੰਨ; ਬਿੱਲ 33 ਦਾ ਖ਼ਰੜਾ ਤਿਆਰ 28 Oct, 2026 12:33 PM
ਦਿੱਲੀ 'ਚ ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ: ਠੇਕਿਆਂ 'ਤੇ ਲਾਈਨਾਂ ਤੋਂ ਮਿਲੇਗੀ ਰਾਹਤ, ਲਾਂਚ ਹੋਈ 'ਦਿੱਲੀ ਲਿਕਰ ਬੁਕਿੰਗ' ਐਪ 28 Oct, 2026 11:15 AM
ਚੱਕਰਵਾਤੀ ਤੂਫ਼ਾਨ ‘ਅਰਨਬ’ ਦਾ ਆਂਧਰਾ ਪ੍ਰਦੇਸ਼ ’ਚ ਕਹਿਰ: 150 ਕਿਮੀ/ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ, ਤੱਟਵਰਤੀ ਇਲਾਕਿਆਂ ’ਚ ਭਾਰੀ ਤਬਾਹੀ 28 Oct, 2026 10:58 AM
ਚੰਡੀਗੜ੍ਹ ਯੂਨੀਵਰਸਿਟੀ ਹੋਸਟਲ 'ਚ ਤਣਾਅ: ਵਿਦਿਆਰਥੀ 'ਤੇ ਚਾਕੂ ਨਾਲ ਹਮਲਾ, ਦੇਰ ਰਾਤ ਕੈਂਪਸ 'ਚ ਜ਼ੋਰਦਾਰ ਹੰਗਾਮਾ 28 Oct, 2026 10:25 AM
ਜਾਮੀਆ 'ਚ 17ਵੇਂ ਦਿਨ ਵੀ ਪ੍ਰਦਰਸ਼ਨ ਜਾਰੀ: ਯੂਨੀਵਰਸਿਟੀ ਵੱਲੋਂ ਤੋੜ-ਫੋੜ ਅਤੇ ਜਾਇਦਾਦ ਦੇ ਨੁਕਸਾਨ ਦੇ ਦੋਸ਼ 28 Oct, 2026 10:19 AM
ਕੈਨੇਡਾ OSAP ਘੁਟਾਲਾ: 'ਕੁਝ ਮਾੜੇ ਅਨਸਰਾਂ' ਕਰਕੇ ਰੋਕੀਆਂ ਗਈਆਂ ਬੇਗੁਨਾਹ ਵਿਦਿਆਰਥੀਆਂ ਦੀਆਂ ਗ੍ਰਾਂਟਾਂ, ਡੱਗ ਫੋਰਡ ਨੇ ਜੇਲ੍ਹ ਭੇਜਣ ਦੀ ਦਿੱਤੀ ਚਿਤਾਵਨੀ 28 Oct, 2026 09:59 AM
ਮਾਨਸਾ 'ਚ ਤਣਾਅ: ਪੁਲੀਸ 'ਤੇ ਲਾਸ਼ ਖੋਹਣ ਤੇ ਆਗੂਆਂ ਦੀ ਕੁੱਟਮਾਰ ਦੇ ਦੋਸ਼; ਡੀਸੀ ਦਫ਼ਤਰ ਅਤੇ ਥਾਣਿਆਂ ਦੇ ਘਿਰਾਓ ਦੀ ਚਿਤਾਵਨੀ 28 Oct, 2026 09:53 AM
ਜੀਓ ਪਲੇਟਫਾਰਮਜ਼ ਦੀ ਧਮਾਕੇਦਾਰ ਲਿਸਟਿੰਗ: 21 ਫ਼ੀਸਦੀ ਤੋਂ ਵੱਧ ਪ੍ਰੀਮੀਅਮ 'ਤੇ ਸ਼ੇਅਰ ਦਰਜ, ਦੇਸ਼ ਦੀ ਦੂਜੀ ਸਭ ਤੋਂ ਕੀਮਤੀ ਕੰਪਨੀ ਬਣੀ 28 Oct, 2026 09:28 AM
ਪੰਜਾਬ 'ਚ ਝੋਨੇ ਦੀ ਖ਼ਰੀਦ ਦੇ ਵਿਚਾਲੇ ਵੱਡਾ ਫੈਸਲਾ: 4 ਜ਼ਿਲ੍ਹਿਆਂ ਦੀਆਂ 35 ਮੰਡੀਆਂ 'ਚ ਖ਼ਰੀਦ ਬੰਦ, ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ 28 Oct, 2026 09:03 AM