Daily Suraj

ਪੰਜਾਬੀ

ਪੋਲੈਂਡ ਰਾਸ਼ਟਰਪਤੀ ਚੋਣਾਂ: ਕੰਜ਼ਰਵੇਟਿਵ ਪਾਰਟੀ ਦੇ ਕਰੋਲ ਨਵਰੋਕੀ ਕਰੀਬੀ ਮੁਕਾਬਲੇ ਵਿਚ ਜਿੱਤੇ

02 Jun, 2025 10:15 PM

ਵਾਰਸਾ : ਪੋਲੈਂਡ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਕਰੋਲ ਨਵਰੋਕੀ ਜੇਤੂ ਰਹੇ ਹਨ। ਵੋਟਾਂ ਦੀ ਗਿਣਤੀ ਦੇ ਅੰਤਿਮ ਅੰਕੜਿਆਂ ਤੋਂ ਹਾਰ ਜਿੱਤ ਬਾਰੇ ਤਸਵੀਰ ਸਾਫ਼ ਹੋਈ ਹੈ।

ਨਤੀਜਿਆਂ ਮੁਤਾਬਕ ਨਵਰੋਕੀ ਨੂੰ ਕਰੀਬੀ ਮੁਕਾਬਲੇ ਵਿਚ 50.89 ਫੀਸਦ ਵੋਟਾਂ ਮਿਲੀਆਂ ਹਨ ਜਦੋਂਕਿ ਉਨ੍ਹਾਂ ਦੇ ਮੁਕਾਬਲੇ ਵਿਚ ਖੜ੍ਹੇ ਵਾਰਸਾ ਦੇ ਮੇਅਰ ਰਫ਼ਾਲ ਟ੍ਰਜ਼ਾਸਕੋਵਸਕੀ ਨੂੰ 49.11 ਫੀਸਦ ਵੋਟ ਮਿਲੇ ਹਨ। 

#PolandElections #KarolNawrocki #PresidentialElection #ConservativeParty #PolandPolitics #ElectionResults #NewPresident


Posted By: Daily Suraj Bureau

Latest News