Daily Suraj

ਪੰਜਾਬੀ

ਜਲੰਧਰ ਜੰਮੂ ਰੇਲ ਲਾਈਨ ਨੂੰ ਦੋਆਬਾ ਕਿਸਾਨ ਕਮੇਟੀ ਵਲੋਂ ਰੋਕਿਆ

18 Oct, 2021 05:30 AM

ਟਾਂਡਾ, 18 ਅਕਤੂਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਖੀਰੀ ਦੀ ਘਟਨਾ ਦੇ ਵਿਰੋਧ 'ਚ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਜਲੰਧਰ-ਜੰਮੂ ਰੇਲ ਲਾਈਨ 'ਤੇ ਵੱਡੀ ਗਿਣਤੀ 'ਚ ਕਿਸਾਨ ਬੈਠ ਗਏ ਹਨ।

Posted By: Daily Suraj Bureau

Latest News