Daily Suraj

ਪੰਜਾਬੀ

ਅਸੀਂ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ - ਪ੍ਰਧਾਨ ਮੰਤਰੀ ਮੋਦੀ

22 Oct, 2021 05:30 AM

ਨਵੀਂ ਦਿੱਲੀ, 22 ਅਕਤੂਬਰ - ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਤਿਉਹਾਰਾਂ ਦੇ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਅਸੀਂ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ, ਪਰ ਜਿੰਨਾ ਚਿਰ ਇਹ ਜੰਗ ਜਾਰੀ ਰਹੇਗੀ, ਸਾਨੂੰ ਹਥਿਆਰ ਸੁੱਟਣ ਦੀ ਲੋੜ ਨਹੀਂ ਹੈ।

Posted By: Daily Suraj Bureau

Latest News