Daily Suraj

ਪੰਜਾਬੀ

ਪੱਛਮੀ ਬੰਗਾਲ : ਟੀ.ਐਮ.ਸੀ. ਦੇ ਦੋ ਧੜਿਆਂ ਵਿਚ ਝੜਪ, 6 ਜ਼ਖ਼ਮੀ

24 Nov, 2021 05:30 AM

ਸੂਰੀ (ਪੱਛਮੀ ਬੰਗਾਲ), 24 ਨਵੰਬਰ - ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਟੀ.ਐਮ.ਸੀ. ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਵਿਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਦੁਬਰਾਜਪੁਰ ਥਾਣਾ ਖੇਤਰ ਦੇ ਗਾਰਾ-ਪਦੁਮਾ ਪਿੰਡ 'ਚ ਉਸ ਸਮੇਂ ਵਾਪਰੀ ਜਦੋਂ ਬਲਾਕ ਵਿਕਾਸ ਅਧਿਕਾਰੀ ਦੇ ਦਫ਼ਤਰ ਦੀ ਟੀਮ ਇਕ ਸਰਕਾਰੀ ਆਵਾਸ ਯੋਜਨਾ ਦੇ ਸਰਵੇਖਣ ਲਈ ਇਲਾਕੇ ਦਾ ਦੌਰਾ ਕਰ ਰਹੀ ਸੀ।

Posted By: Daily Suraj Bureau

Latest News