ਪ੍ਰਸ਼ਾਸ਼ਨ ਦੀ ਖੁੱਲੀ ਪੋਲ

Back to Video List

ਲੁਧਿਆਣਾ ਸ਼ਹਿਰ ਹੋਇਆ ਜਲ ਥਲ ਪ੍ਰਸ਼ਾਸ਼ਨ ਦੀ ਖੁੱਲੀ ਪੋਲ, ਜਨ ਜੀਵਨ ਹੋਇਆ ਬੂਰੀ ਤਰ੍ਹਾਂ ਪ੍ਰਭਾਵਿਤ, ਥਾਂ ਥਾਂ ਲੱਗਿਆ ਭਾਰੀ ਜਾਮ, ਸ਼ਹਿਰ ਵਾਸੀਆਂ ਦੀ ਵਧੀਆਂ ਮੁਸ਼ਕਲਾ, ਸਰਕਾਰ ਨੂੰ ਇਸ ਪਾਸੇ ਸਖਤ ਪ੍ਰਬੰਧ ਕਰਨ ਦੀ ਲੋੜ ਹੈ।