Daily Suraj

ਪੰਜਾਬੀ

ਦਿੱਲੀ ਦੇ ਵਿਕਾਸ ਲਈ ਜਲਦ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣਗੀਆਂ : ਮੰਤਰੀ ਮਨਜਿੰਦਰ ਸਿੰਘ ਸਿਰਸਾ

26 Mar, 2025 12:12 AM

ਨਵੀਂ ਦਿੱਲੀ :ਦਿੱਲੀ ਦੇ ਬਜਟ 'ਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਨਵੀਆਂ ਸੜਕਾਂ, ਨਵੀਆਂ ਸੀਵਰੇਜ ਲਾਈਨਾਂ ਦਿਖਾਈ ਦੇਣਗੀਆਂ। ਦਿੱਲੀ ਦੇ ਕੂੜੇ ਦੇ ਡੰਪ ਸਾਫ਼ ਹੋਣਗੇ। ਦਿੱਲੀ ਦੀ ਹਵਾ ਸਾਫ਼ ਹੋਵੇਗੀ। ਦਿੱਲੀ ਵਿਚ ਸਿੱਖਿਆ ਵਿਚ ਇਕ ਨਵੀਂ ਕ੍ਰਾਂਤੀ ਆਵੇਗੀ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਦਿੱਲੀ ਦੇ ਲੋਕਾਂ ਨੂੰ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕਰਾਂਗੇ। 

#DelhiDevelopment #SewerageSystem #CleanDelhi #ManjinderSinghSirsa #WaterManagement #InfrastructureDevelopment #Sustainability #WasteWaterManagement #GreenDelhi #CleanEnvironment

Posted By: Daily Suraj Bureau

Latest News