ਇਜ਼ਰਾਈਲ ਨੇ ਮੁੜ ਖੋਲ੍ਹਿਆ ਆਪਣਾ ਹਵਾਈ ਖੇਤਰ
ਜੇਰੂਸਲਮ : ਇਜ਼ਰਾਈਲ ਨੇ ਆਪਣਾ ਹਵਾਈ ਖੇਤਰ ਦੁਬਾਰਾ ਖੋਲ੍ਹ ਦਿੱਤਾ ਹੈ। ਦੇਸ਼ ਦੀ ਹਵਾਈ ਅੱਡਾ ਅਥਾਰਟੀ ਨੇ ਕਿਹਾ ਕਿ ਇਹ ਐਮਰਜੈਂਸੀ ਉਡਾਣਾਂ ਲਈ ਕੀਤਾ ਗਿਆ ਸੀ। ਦੱਸ ਦੇਈਏ ਕਿ ਈਰਾਨ ਦੇ ਹਮਲਿਆਂ ਕਾਰਨ ਹਵਾਈ ਅੱਡਾ ਲਗਭਗ 3 ਘੰਟੇ ਲਈ ਬੰਦ ਰਿਹਾ।
#IsraelAirspaceReopens #IsraelNews #MiddleEastTensions #FlightUpdate #TravelAlert #InternationalFlights #AirspaceOpen #AviationNews
Posted By: Daily Suraj Bureau