ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੇਈਈ ਐਡਵਾਂਸਡ 'ਚ ਕਾਮਯਾਬ ਬੱਚਿਆਂ ਨੂੰ ਦਿੱਤੀਆਂ ਸ਼ਲਾਘਾਵਾਂ
ਚੰਡੀਗੜ੍ਹ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਆਈ.ਆਈ.ਟੀ. ਲਈ ਚੁਣੇ ਗਏ ਬੱਚਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ 44 ਬੱਚਿਆਂ ਨੂੰ ਬੁਲਾਇਆ ਹੈ ਜਿਨ੍ਹਾਂ ਨੇ ਜੇ.ਈ. ਐਡਵਾਂਸਡ ਵਿਚ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਦੇਸ਼ ਵਿਚ ਇਕ ਬਹੁਤ ਹੀ ਔਖੀ ਪ੍ਰੀਖਿਆ ਹੈ, ਜਿਸ ਵਿਚ ਸਿੱਖਿਆ ਵਿਭਾਗ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ।
#JEEAdvanced2025 #HarjotSinghBains #PunjabEducation #StudentSuccess #EngineeringAspirants #JEEResults #ProudMoment #FutureEngineers
Posted By: Daily Suraj Bureau