Daily Suraj

ਪੰਜਾਬੀ

ਜ਼ਿਮਨੀ ਚੋਣ 2025: ਲੁਧਿਆਣਾ ਪੱਛਮੀ ’ਚ ਅੱਜ ਚੋਣ ਪ੍ਰਚਾਰ ਰੁਕੇਗਾ

17 Jun, 2025 09:03 PM

ਚੰਡੀਗੜ੍ਹ : ਲੁਧਿਆਣਾ (ਪੱਛਮੀ) ਜ਼ਿਮਨੀ ਚੋਣ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਥੰਮ ਜਾਵੇਗਾ ਤੇ ਉਸ ਤੋਂ ਬਾਅਦ ਡੋਰ ਟੂ ਡੋਰ ਪ੍ਰਚਾਰ ਹੀ ਕੀਤਾ ਜਾ ਸਕੇਗਾ।

#LudhianaWestBypoll #ByeElections2025 #PunjabElections #LastDayOfCampaigning #VoteForDemocracy #ECI #ZimniChon #LudhianaPolitics

Posted By: Daily Suraj Bureau

Latest News