Daily Suraj

ਪੰਜਾਬੀ

ਗਾਇਕ ਕੁਲਵਿੰਦਰ ਜੜਤੌਲੀ ਦਾ ਗੀਤ ਸਰਦਾਰੀ ਨੂੰ ਮਿਲ ਰਿਹਾ ਦਰਸ਼ਕਾਂ ਵਲੋ ਖੂਬ ਪਿਆਰ

04 Sep, 2020 05:30 AM

ਅੰਮ੍ਰਿਤਸਰ (ਸੁਖਬੀਰ ਸਿੰਘ) ਬਹੁਤ ਹੀ ਸੁਰੀਲੀ ਆਵਾਜ ਦਾ ਮਾਲਿਕ ਗਾਇਕ ਕੁਲਵਿੰਦਰ ਜੜਤੌਲੀ ਦਾ ਨਵਾਂ ਗੀਤ ਸਰਦਾਰੀ ਰਿਲੀਜ਼ ਹੋ ਚੁੱਕਾ ਹੈ ਦਰਸ਼ਕਾਂ ਵਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਇਸ ਤੋ ਪਹਿਲਾਂ ਵੀ ਕਾਫ਼ੀ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾਏ ਹੋਏ ਹਨ ਉਹਨਾਂ ਗੀਤਾਂ ਨੂੰ ਵੀ ਭਰਪੂਰ ਪਿਆਰ ਮਿਲਿਆ ਸੀ ਤੇ ਜ਼ਲਦੀ ਹੋਰ ਨਵੇਂ ਗੀਤ ਆ ਰਹੇ ਹਨ ਉਹਨਾਂ ਨੇ ਆਖਿਰ ਆਪਣੇ ਪਰਿਵਾਰ ਦੇ ਨਾਲ ਨਾਲ ਦਿਲ ਦੀਆ ਗਹਿਰੀਆ ਤੋ ਧੰਨਵਾਦ ਕੀਤਾ ਜੋ ਉਹਨਾਂ ਦੇ ਹਮੇਸ਼ਾ ਗੀਤਾ ਨੂੰ ਇਹਨਾਂ ਮਾਨ ਸਨਮਾਨ ਦਿੰਦੇ ਹਨ

Posted By: Daily Suraj Bureau

Latest News