ਹੈਡ ਕਾਂਸਟੇਬਲ ਵਿਜੇ ਕੁਮਾਰ ਬਣੇ ਏ.ਐਸ.ਆਈ
ਲੁਧਿਆਣਾ ਰਵੀ ਕਾਲੜਾ ਸ਼ਹਿਰ ਵਿੱਚ ਟਰੈਫਿਕ ਪੁਲਿਸ ਦੇ ਹੈਡ ਕਾਂਸਟੇਬਲ ਵਿਜੇ ਕੁਮਾਰ ਵੱਲੋਂ ਵੱਖ-ਵੱਖ ਥਾਵਾਂ ਤੇ ਤਨ ਮਨ ਦੇ ਨਾਲ ਨਵਾਈ ਗਈ ਡਿਊਟੀ ਨੂੰ ਦੇਖਦੇ ਹੋਏ। ਮਾਣਯੋਗ ਡੀਜੀਪੀ ਪੰਜਾਬ ਵੱਲੋਂ ਹੈਡ ਕਾਂਸਟੇਬਲ ਵਿਜੇ ਕੁਮਾਰ ਨੂੰ ਤਰੱਕੀ ਦੇ ਕੇ ਏ.ਐਸ.ਆਈ ਬਣਾਇਆ ਗਿਆ ਹੈ।ਇਸ ਮੌਕੇ ਤੇ ਏ.ਡੀ.ਸੀ.ਪੀ ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਵੱਲੋਂ ਵਿਜੇ ਕੁਮਾਰ ਦੇ ਮੋਢਿਆਂ ਤੇ ਸਟਾਰ ਲਗਾਏ ਗਏ।
Posted By: Daily Suraj Bureau