Daily Suraj

ਪੰਜਾਬੀ

ਸਰਹੱਦੀ ਕਸਬਾ ਕਲਾਨੌਰ ਦੇ ਪਿੰਡ ਸਹੂਰ ਦੇ ਖੇਤਾਂ ’ਚੋਂ ਮਿਲਿਆ ਪਾਕਿਸਤਾਨੀ ਡਰੋਨ

01 May, 2025 11:25 PM

ਗੁਰਦਸਪੂਰ : ਬੀਤੇ ਦਿਨੀਂ ਗੁਰਦਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪਿੰਡ ਸਹੂਰ ਦੇ ਖੇਤਾਂ ’ਚੋਂ ਪਾਕਿਸਤਾਨੀ ਡਰੋਨ ਮਿਲਿਆ ਹੈ । ਪੁਲਿਸ ਨੇ ਪਾਕਿਸਤਾਨੀ ਡਰੋਨ ਨੂੰ ਕਬਜੇ ਵਿਚ ਲੈ ਕੇ ਆਸ ਪਾਸ ਦੇ ਇਲਾਕੇ ਅੰਦਰ ਚਲਾਇਆ ਸਰਚ ਅਭਿਆਨ ਚਲਾਇਆ ਗਿਆ ਹੈ।  ਦੱਸ ਦੇਈਏ ਕਿ ਪਹਿਲਗਾਮ ਘਟਨਾ ਤੋਂ ਬਾਅਦ ਗੁਆਂਢੀ ਮੁਲਕ ਨਾਲ ਚੱਲ ਰਹੇ ਤਣਾਅ ਪੂਰਨ ਹਾਲਾਤ ਦੇ ਮੱਦੇਨਜ਼ਰ ਬੀਤੀ ਰਾਤ ਜ਼ਿਲ੍ਹਾ ਗੁਰਦਾਸਪੁਰ ’ਚੋਂ ਗੁਜ਼ਰਦੀ ਕੌਮਾਂਤਰੀ ਸਰਹੱਦ ਰਾਹੀਂ ਡਰੋਨ ਦੀ ਘੁਸਪੈਠ ਸਾਹਮਣੇ ਆਈ ਹੈ। 

#PakDrone #DroneIntrusion #PunjabBorder #Kalanour #SecurityAlert #BSF #IndiaPakistanBorder #NationalSecurity #DroneSeizure #BorderTensions

Posted By: Daily Suraj Bureau

Latest News