ਮਜ਼ਦੂਰ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਰੱਖਿਆ ਅਤੇ ਲੋਕ-ਹਿਤੀ ਮੰਗਾਂ ਲਈ ਇਕੱਠੇ ਹੋ ਕੇ ਇਨ੍ਹਾਂ ਸੰਘਰਸ਼ਾਂ ਨੂੰ ਕਾਮਯਾਬ ਬਣਾਉਣ।
ਕੈਪਸ਼ਨ :- ਸਾਥੀ ਮਹਾਂ ਸਿੰਘ ਰੌੜੀ ਜਨਰਲ ਸਕੱਤਰ ਪੰਜਾਬ (ਸੀਟੂ) ਵੱਲੋਂ 18ਵੀਂ ਆਲ ਇੰਡੀਆ ਸੀਟੂ ਦੀ ਵਿਸ਼ਾਖਾਪਟਨਮ ਵਿੱਖੇ ਚੱਲ ਰਹੀ ਕਾਨਫਰੰਸ ਵਿੱਚ ਐਲਾਨ ਕੀਤਾ ਗਿਆ ਕਿ ਪੰਜਾਬ ਦੀ ਸੀਟੂ ਦੇ ਵੱਡੇ ਕਾਫਲੇ ਆਉਂਦੀ 9 ਜਨਵਰੀ ਦੀ ਦਿੱਲੀ ਵਿੱਚ ਆਲ ਇੰਡੀਆ ਸਾਂਝੀ ਕਨਵੈਨਸ਼ਨ ਵਿੱਚ ਸ਼ਾਮਿਲ ਹੋਣਗੇ ਤੇ 16 ਜਨਵਰੀ ਨੂੰ ਪੰਜਾਬ ਦੇ ਸਾਰੇ ਜਿਲ੍ਹਾ ਸਦਰ ਦਫ਼ਤਰਾਂ ਸਾਹਮਣੇ ਐਸ.ਕੇ. ਐਮ.ਦੇ ਧਰਨਿਆ ਵਿੱਚ ਭਾਗ ਲਵੇਗੀ ਇਸ ਤੋਂ ਇਲਾਵਾ 12 ਫਰਵਰੀ ਨੂੰ ਦੇਸ਼ ਪੱਧਰੀ ਹੜਤਾਲ ਵਿੱਚ ਸੁਬਾਈ ਸੀਟੂ ਵੱਲੋਂ ਪੂਰੇ ਯਤਨ ਕਰਕੇ ਸ਼ਲਾਘਾਯੋਗ ਭੂਮਿਕਾ ਅਦਾ ਕੀਤੀ ਜਾਵੇਗੀ।
(ਤਸਵੀਰ ਤੇ ਵੇਰਵਾ:- ਜਗਸੀਰ ਸਿੰਘ)
Posted By: Daily Suraj Bureau