Daily Suraj

ਪੰਜਾਬੀ

ਟਰੂਡੋ ਨੇ ਪੀ.ਐਮ ਮੋਦੀ ਨੂੰ ਦਿੱਤੀ ਵਧਾਈ - ਕਿਹਾ, ਦੋਹਾਂ ਮੁਲਕਾਂ ਦੇ ਹੋਰ ਗੂੜ੍ਹੇ ਹੋਣ ਸਬੰਧ

24 May, 2019 05:30 AM

ਨਵੀਂ ਦਿੱਲੀ, 24 ਮਈ 2019 - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕ ਸਭਾ ਚੋਣਾਂ 'ਚ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਬਾਦ ਦਿੱਤੀ ਹੈ। ਟਰੂਡੋ ਨੇ ਮੀਡੀਆ 'ਚ ਬਿਆਨ ਦਿੰਦਿਆਂ ਕਿਹਾ ਕਿ ਕੈਨੇਡੀਅਨ ਅਤੇ ਭਾਰਤੀ ਲੋਕਾਂ ਦੀ ਬਿਹਤਰੀ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਉਹ ਆਪਣਾ ਕੰਮ ਕਰਨਾ ਜਾਰੀ ਰੱਖਣਗੇ। ਜਿਸ ਨਾਲ ਦੋਹੇਂ ਮੁਲਕ ਇੱਕ ਦੂਜੇ ਦੀ ਤਰੱਕੀ, ਐਜੂਕੇਸ਼ਨ, ਵਪਾਰ 'ਚ ਵਾਧਾ ਆਦਿ ਮਸਲਿਆਂ 'ਤੇ ਮਿਲ ਕੇ ਅੱਗੇ ਚੱਲ ਸਕਣ।

Latest News