Daily Suraj

ਪੰਜਾਬੀ

ਤਾਲਿਬਾਨ ਨੇ ਗੈਰ ਕਾਨੂੰਨੀ ਤਰੀਕੇ ਨਾਲ ਹਜ਼ਾਰਾ ਮੂਲ ਦੇ 13 ਲੋਕਾਂ ਦੀ ਕੀਤੀ ਹੱਤਿਆ

05 Oct, 2021 05:30 AM

ਕਾਹਿਰਾ, 5 ਅਕਤੂਬਰ - ਐਮਨੇਸਟੀ ਇੰਟਰਨੈਸ਼ਨਲ ਦੀ ਜਾਂਚ ਮੁਤਾਬਿਕ ਕੇਂਦਰੀ ਅਫ਼ਗ਼ਾਨਿਸਤਾਨ ਵਿਚ 30 ਅਗਸਤ ਨੂੰ ਕਾਹੋਰ ਪਿੰਡ ਵਿਚ ਤਾਲਿਬਾਨ ਵਲੋਂ ਹਜ਼ਾਰਾ ਮੂਲ ਦੇ 13 ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮਾਰ ਦਿੱਤਾ ਗਿਆ। ਜਿਨ੍ਹਾਂ ਵਿਚ ਅਫ਼ਗ਼ਾਨ ਫ਼ੌਜੀ ਵਧੇਰੇ ਸਨ। ਮਾਰੇ ਗਏ ਲੋਕਾਂ ਵਿਚ ਇਕ 17 ਸਾਲਾ ਲੜਕੀ ਵੀ ਸ਼ਾਮਲ ਹੈ।

Posted By: Daily Suraj Bureau

Latest News