ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਨੇ ਆਹੁਦੇਦਾਰਾਂ ਦੀ ਪੰਜਵੀਂ ਸੂਚੀ ਕੀਤੀ ਜਾਰੀ
ਮਿਸ਼ਨ ਦੇ 11 ਕਾਨੂੰਨੀ ਅਤੇ 28 ਮੀਡੀਆ ਸਲਾਹਕਾਰ ਕੀਤੇ ਨਿਯੁਕਤ ਸਮਾਜ ਸੇਵਾ ਨੂੰ ਸਮਰਪਿਤ ਆਗੂ ਬਣਨ ਮਿਸ਼ਨ ਦਾ ਹਿੱਸਾ: ਸ਼੍ਰੀ ਦਰਸ਼ਨ ਕਾਂਗੜਾ (ਜਗਸੀਰ ਸਿੰਘ) - ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦੀ ਅਨੁਮਤੀ ਨਾਲ ਸਾਲ 2026 ਲਈ ਮਿਸ਼ਨ ਨੂੰ ਹਰ ਪੱਧਰ ਤੇ ਮਜ਼ਬੂਤ ਕਰਨ ਅਤੇ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਮਿਸ਼ਨ ਦੇ 11 ਕਾਨੂੰਨੀ ਸਲਾਹਕਾਰ ਅਤੇ 28 ਮੀਡੀਆ ਸਲਾਹਕਾਰ ਨਿਯੁਕਤ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। ਕਾਨੂੰਨੀ ਸਲਾਹਕਾਰਾਂ ਵਿੱਚ 1) ਐਡਵੋਕੇਟ ਮਹੇਸ਼ ਕੁਮਾਰ ਸੰਗਰੂਰ. 2) ਐਡਵੋਕੇਟ ਵਿਸ਼ਮ ਕਿੰਗਰ ਚੰਡੀਗੜ੍ਹ, 3) ਐਡਵੋਕੇਟ ਗੁਰਵਿੰਦਰ ਕੌਰ ਫਰੀਦਕੋਟ, 4) ਐਡਵੋਕੇਟ ਰਾਹੁਲ ਲੁਧਿਆਣਾ, 5) ਐਡਵੋਕੇਟ ਅਮਨਦੀਪ ਚੋਪੜਾ ਸੰਗਰੂਰ, 6) ਐਡਵੋਕੇਟ ਕ੍ਰਿਸ਼ਨ ਕੁਮਾਰ ਸਮਾਣਾ, 7) ਐਡਵੋਕੇਟ ਮਨਪ੍ਰੀਤ ਕੌਰ ਬਰਨਾਲਾ, 8) ਐਡਵੋਕੇਟ ਨਵਨੀਤ ਕੌਰ ਐਸ ਏ ਐਸ ਨਗਰ ਮੋਹਾਲੀ, 9) ਐਡਵੋਕੇਟ ਲਲਿਤ ਕੁਮਾਰ ਸੰਗਰੂਰ, 10) ਐਡਵੋਕੇਟ ਸੁਖਪ੍ਰੀਤ ਸਿੰਘ ਤਰਨ ਤਾਰਨ, 11) ਐਡਵੋਕੇਟ ਮਨਦੀਪ ਸਿੰਘ ਕਲੇਰ ਚੰਡੀਗੜ੍ਹ ਅਤੇ ਮੀਡੀਆ ਸਲਾਹਕਾਰਾਂ ਵਿੱਚ 1 ਐਚ ਐਸ ਸ਼ੰਮੀ ਸੰਗਰੂਰ, 2) ਹਰਜੀਤ ਸਿੰਘ ਕਾਤਿਲ ਸ਼ੇਰਪੁਰ, 3) ਸੁਖਵਿੰਦਰ ਸਿੰਘ ਭੰਡਾਰੀ ਬਰਨਾਲਾ, 4) ਜਹੂਰ ਅਹਿਮਦ ਚੌਹਾਨ ਮਲੇਰਕੋਟਲਾ, 5) ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ, 6) ਕੁਲਵੰਤ ਸਿੰਘ ਮੋਹਾਲੀ ਅਮਰਗੜ੍ਹ, 7) ਸੁਖਵਿੰਦਰ ਸਿੰਘ ਅਟਵਾਲ ਅਮਰਗੜ੍ਹ, 8) ਹਰਪਾਲ ਸਿੰਘ ਪਾਲੀ ਵਜੀਦ ਕੇ ਮਹਿਲ ਕਲਾਂ, 9) ਨਸੀਬ ਸਿੰਘ ਵਿਰਕ ਜਗਰਾਉਂ ਲੁਧਿਆਣਾ, 10) ਸਰਬਜੀਤ ਸਿੰਘ ਰਟੋਲਾ ਮਲੇਰਕੋਟਲਾ, 11) ਹਰਮਨ ਸਿੰਘ ਬਰਨਾਲਾ, 12) ਮਨਪ੍ਰੀਤ ਸਿੰਘ ਗੋਗੀ ਰਾਏਕੋਟ, 13) ਬਲਦੇਵ ਸਿੰਘ ਸਰਾਓ ਮੂਣਕ, 14) ਬੇਅੰਤ ਸਿੰਘ ਰੋਟੀ ਨਾਭਾ ਪਟਿਆਲਾ, 15) ਬਲਜੀਤ ਸਿੰਘ ਹੁਸਨਪੁਰ ਮਲੇਰਕੋਟਲਾ, 16) ਰਣਜੀਤ ਸਿੰਘ ਸ਼ੀਤਲ ਦਿੜਬਾ, 17) ਹਰਪ੍ਰੀਤ ਕੌਰ ਸ਼ਰਮਾ ਬਰਨਾਲਾ, 18) ਜਗਸੀਰ ਸਿੰਘ ਲੌਂਗੋਵਾਲ, 19) ਸੁਖਵਿੰਦਰ ਸਿੰਘ ਸੁੱਖੀ ਛੰਨਾ, 20) ਵਿਜੈ ਕੁਮਾਰ ਲੁਧਿਆਣਾ, 21) ਮੋਨੀਕਾ ਰਾਣੀ ਲੁਧਿਆਣਾ, 22) ਹਰਪਾਲ ਸਿੰਘ ਲੌਂਗੋਵਾਲ, 23) ਅਸ਼ੋਕ ਕੁਮਾਰ ਮਸਤੀ ਲਹਿਰਾਗਾਗਾ, 24) ਮਹਿੰਦਰ ਸਿੰਘ ਸਹੋਤਾ ਮੋਗਾ, 25 ਬਲਵਿੰਦਰ ਸਿੰਘ ਆਜ਼ਾਦ ਬਰਨਾਲਾ, 26) ਰਣਜੀਤ ਸਿੰਘ ਬਰਨਾਲਾ, 27) ਰਵਿੰਦਰ ਕੁਮਾਰ ਸ਼ੇਰਪੁਰ ਅਤੇ 28) ਰਾਜੇਸ਼ ਕੁਮਾਰ ਰਾਜਪੁਰਾ ਪਟਿਆਲਾ ਸ਼ਾਮਿਲ ਹਨ। ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਸਾਥੀਆਂ ਨੂੰ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
Posted By: Daily Suraj Bureau