Daily Suraj

ਪੰਜਾਬੀ

ਨਵਾਂਸ਼ਹਿਰ 'ਚ ਮੀਂਹ ਤੇ ਹਵਾਵਾਂ ਕਾਰਨ ਆਵਾਜਾਈ ਰੁਕੀ

31 May, 2025 11:37 PM

ਨਵਾਂਸ਼ਹਿਰ : ਨਵਾਂਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ਵਿਚ ਆਏ ਭਾਰੀ ਤੂਫਾਨ ਤੇ ਹਨੇਰੀ ਕਾਰਨ ਟੁੱਟੇ ਦਰੱਖਤਾਂ ਕਰਕੇ ਰਸਤੇ ਜਾਮ ਹੋ ਗਏ ਹਨ। ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਇਕ ਘੰਟਾ ਮੀਂਹ ਪੈਣ ਨਾਲ ਜਿਥੇ ਮੌਸਮ ਸੁਹਾਵਣਾ ਹੋਇਆ, ਉਥੇ ਲੋਕਾਂ ਨੂੰ ਦਰੱਖਤ ਡਿੱਗਣ ਕਾਰਨ ਕਾਫੀ ਪਰੇਸ਼ਾਨੀ ਆਈ। 

#NawanshahrStorm #HeavyRain #PunjabWeather #TrafficJam #StormAlert #WeatherUpdate #RainDisruption

Latest News