Daily Suraj

ਪੰਜਾਬੀ

ਮਹਿਬੂਬਾ ਮੁਫ਼ਤੀ ਨੇ ਤੁਰੰਤ ਪ੍ਰਭਾਵ ਨਾਲ ਪੀ.ਡੀ.ਪੀ. ਦੇ ਪੂਰੇ ਢਾਂਚੇ ਨੂੰ ਕੀਤਾ ਭੰਗ

26 Oct, 2024 05:30 AM

ਸ੍ਰੀਨਗਰ, 26 ਅਕਤੂਬਰ-

ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਦੇ ਪੂਰੇ ਢਾਂਚੇ ਨੂੰ ਭੰਗ ਕਰ ਦਿੱਤਾ ਹੈ। ਨੇੜਲੇ ਭਵਿੱਖ ਵਿਚ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਨਵੇਂ ਅਹੁਦੇਦਾਰ, ਵੱਖ-ਵੱਖ ਵਿੰਗ ਅਤੇ ਬਾਡੀਜ਼ ਬਣਾਏ ਜਾਣਗੇ।

Posted By: Daily Suraj Bureau

Latest News