Daily Suraj

ਪੰਜਾਬੀ

ਸਕੂਲਾਂ ਤੇ ਦਫ਼ਤਰਾਂ ਲਈ ਖੁਸ਼ਖਬਰੀ, ਪੰਜਾਬ ‘ਚ ਹੋਰ ਛੁੱਟੀ ਮਨਜ਼ੂਰ

21 Jan, 2026 02:32 PM

ਪੰਜਾਬ ਵਿਚ ਇਕ ਹੋਰ ਸਰਕਾਰੀ ਛੁੱਟੀ ਆਉਣ ਲਈ ਤਿਆਰ ਹੈ। ਪੰਜਾਬ ਸਰਕਾਰ ਦੇ ਸਾਲ 2026 ਦੇ ਛੁੱਟੀਆਂ ਦੇ ਅਧਿਕਾਰਤ ਕਲੰਡਰ ਮੁਤਾਬਕ ਬਸੰਤ ਪੰਚਮੀ ਅਤੇ ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ ਮੌਕੇ ਪੰਜਾਬ ਵਿਚ 23 ਤਰੀਕ ਸ਼ੁੱਕਰਵਾਰ ਨੂੰ ਰਾਖਵੀਂ ਛੁੱਟੀ ਰਹੇਗੀ । ਅਗਲੇ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਮੁਲਾਜ਼ਮਾਂ ਨੂੰ ਛੁੱਟੀ ਰਹਿੰਦੀ ਹੀ ਹੈ। ਇਸ ਲਈ 23, 24 ਅਤੇ 25 ਜਨਵਰੀ ਨੂੰ ਕਰਮਚਾਰੀਆਂ ਨੂੰ ਛੁੱਟੀ ਦਾ ਲਾਭ ਮਿਲੇਗਾ।

Posted By: Daily Suraj Bureau

Latest News